BREAKING PUNJAB

Fastest Punjab & National News in Punjabi and Hindi

ਬੈਨੀਪਾਲ ਆਟੋਜ਼ ਵਲੋਂ ਨਵਾਂ ਪਲਸਰ 125 ਸੀਸੀ ਕਾਰਬਨ ਲਾਂਚ

Benipal auto issru

ਬੈਨੀਪਾਲ ਆਟੋਜ਼ ਈਸੜੂ ਵਲੋਂ ਨਵਾਂ ਬਜਾਜ ਪਲਸਰ 125ਸੀਸੀ ਕਾਰਬਨ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ. ਪਾਇਲ ਹਰਮਨਪ੍ਰੀਤ ਸਿੰਘ ਚੀਮਾਂ ਨੇ ਮੁੱਖ ਮਹਿਮਾਨ ਪੁੱਜੇ ਕੇ ਨਵੇਂ ਪਲਸਰ 125 ਸੀਸੀ ਕਾਰਬਨ ਨੂੰ ਲਾਂਚ ਕੀਤਾ। ਇਸ ਮੌਕੇ ਮਹਿਤਾਬ ਸਿੰਘ ਬੈਨੀਪਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਨਵੇਂ ਪਲਸਰ ਵਿੱਚ ਨਵੀਂ ਐਲ.ਈ.ਡੀ. ਲਾਈਟ, ਡਿਜੀਟਲ ਟੀ.ਟੀ.ਐਫ ਮੀਟਰ ਕੰਸੋਲ, ਨਵੇਂ ਐਲ.ਈ.ਡੀ. ਇੰਡੀਕੇਟਰ, ਨਵਾਂ ਐਗਜਾਸਟ, ਮੋਨੋਸ਼ਾਕ ਸਸਪੈਂਸ਼ਨ ਅਤੇ ਯੂ.ਐਸ.ਬੀ. ਚਾਰਜਿੰਗ ਪੋਰਟ ਸਮੇਤ

ਕਈ ਆਧੁਨਿਕ ਫੀਚਰ ਦਿੱਤੇ ਗਏ ਹਨ ਅਤੇ 124.4 ਸੀਸੀ ਸਿੰਗਲ ਸਲੰਡਰ ਏਅਰ ਕੂਲਡ ਡੀ.ਟੀ.ਐਸ.ਆਈ. ਇੰਜਣ ਤੇ 5 ਸਪੀਡ ਗਿਅਰ ਬਾਕਸ ਇਸ ਨੂੰ ਵੱਧ ਪਾਵਰ ਤੇ ਵਧੀਆ ਮਾਈਲੇਜ ਪ੍ਰਦਾਨ ਕਰਦਾ ਹੈ। ਇਸ ਮੌਕੇ ਸਾਬਕਾ ਥਾਣੇਦਾਰ ਸੁਖਵਿੰਦਰਪਾਲ ਸਿੰਘ ਸੋਹੀ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਸਿੰਘ ਨੀਟੂ ਲਿਬੜਾ, ਸਰਪੰਚ ਊਧਮ ਸਿੰਘ ਜੰਡਾਲੀ, ਜਤਿੰਦਰ ਸਿੰਘ ਗਿੱਲ, ਸਰਪੰਚ ਹਰਵਿੰਦਰ ਸਿੰਘ ਚੀਮਾਂ, ਗੁਰਜੀਤ ਸਿੰਘ ਕਰੌਦੀਆਂ, ਸੁਖਵਿੰਦਰ ਸਿੰਘ ਗਿੱਲ, ਦਿਵੇਸ਼ ਦੱਤਾ, ਵਿਕਾਸ ਗੌਤਮ, ਕੁਲਦੀਪ ਸਿੰਘ ਸਨੀ, ਸਰਪੰਚ ਜਤਿੰਦਰਜੋਤ ਸਿੰਘ ਜੋਤੀ, ਹਰਵਿੰਦਰ ਸਿੰਘ ਬਿਵੇਕੀ, ਜਗਬੀਰ ਸਿੰਘ ਜੱਗੀ, ਬਲਵਿੰਦਰ ਸਿੰਘ ਤੁਰਮਰੀ, ਪਰਮਿੰਦਰ ਸਿੰਘ ਬੈਨੀਪਾਲ, ਹਰਪ੍ਰੀਤ ਸਿੰਘ, ਅਮਨਿੰਦਰ ਸਿੰਘ, ਅਮਰਜੀਤ ਸਿੰਘ ਅਮਨੀ, ਪੰਚ ਯੋਗਰਾਜ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਬਲਜਿੰਦਰ ਸਿੰਘ ਚਕੋਹੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *