BREAKING PUNJAB

Fastest Punjab & National News in Punjabi and Hindi

Award to dr navdeep jassal of khanna
ਡਾ. ਨਵਦੀਪ ਜੱਸਲ ਨੂੰ ਮਿਲੇਗਾ ‘ਸ਼ਹਿਰ ਦਾ ਫਰਿਸ਼ਤਾ ਐਵਾਰਡ’, ਨਿਸ਼ਕਾਮ ਸੇਵਾਵਾਂ ਲਈ ਹੋਣਗੇ ਸਨਮਾਨਿਤ

ਖੰਨਾ, ਸਰਕਾਰੀ ਹਸਪਤਾਲ ਖੰਨਾ ਦੇ ਐਮਰਜੈਂਸੀ ਮੈਡੀਕਲ ਅਫਸਰ ਡਾ. ਨਵਦੀਪ ਜੱਸਲ ਨੂੰ ਮਰੀਜ਼ਾਂ ਪ੍ਰਤੀ ਉਨ੍ਹਾਂ ਦੀ ਸਮਰਪਿਤ ਸੇਵਾ, ਸੰਵੇਦਨਸ਼ੀਲ ਵਿਵਹਾਰ…

Read More
Firing case solved by khanna police
खन्ना फायरिंग केस ट्रेस: कथित फिरौती का दावा गलत निकला, पुलिस ने सुलझाई गुत्थी

खन्ना के चर्चित फायरिंग और कथित फिरौती मांगने के मामले में पुलिस ने जांच पूरी करते हुए अहम खुलासा किया…

Read More
Two arrested by khanna police
ਖੰਨਾ ‘ਚ ਵਪਾਰੀ ਦੇ ਘਰ ਹਮਲੇ ਦਾ ਮਾਮਲਾ ਸੁਲਝਿਆ, ਪੈਸਿਆਂ ਦੇ ਲੈਣ-ਦੇਣ ਦੀ ਰੰਜਿਸ਼ ਨਿਕਲੀ ਕਾਰਨ; 2 ਮੁਲਜ਼ਮ ਗ੍ਰਿਫ਼ਤਾਰ

ਖੰਨਾ, 22 ਜੁਲਾਈ: ਖੰਨਾ ਦੇ ਰੂਪ ਨਗਰ ਇਲਾਕੇ ਵਿੱਚ 14 ਜੁਲਾਈ ਦੀ ਅੱਧੀ ਰਾਤ ਵਪਾਰੀ ਰਜਨੀਸ਼ ਮੋਦੀ ਦੇ ਘਰ ਹੋਏ…

Read More
Ssp khanna dr darpan Ahluwalia
ਖੰਨਾ ਪੁਲਿਸ ਨੇ 129 ਗੁੰਮ ਅਤੇ ਚੋਰੀ ਹੋਏ ਮੋਬਾਇਲ ਅਸਲ ਮਾਲਕਾਂ ਨੂੰ ਕੀਤੇ ਵਾਪਸ, ਐਸ.ਐਸ.ਪੀ. ਨੇ ਸਾਈਬਰ ਸੁਰੱਖਿਆ ਬਾਰੇ ਵੀ ਕੀਤਾ ਜਾਗਰੂਕ

ਖੰਨਾ: ਪੁਲਿਸ ਜ਼ਿਲ੍ਹਾ ਖੰਨਾ ਨੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਗੁੰਮ ਅਤੇ ਚੋਰੀ ਹੋਏ 129…

Read More
Ssp Dr. Darpan Ahluwalia
ਖੰਨਾ ਪੁਲਿਸ ਵੱਲੋਂ ਤੀਜਾ ਜ਼ਿਲ੍ਹਾ ਪੱਧਰੀ ਸਮਾਧਾਨ ਕੈਂਪ, ਕਈ ਸ਼ਿਕਾਇਤਾਂ ਦਾ ਮੌਕੇ ‘ਤੇ ਨਿਪਟਾਰਾ

ਖੰਨਾ: ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ, ਨਿਰਪੱਖ ਅਤੇ ਪਾਰਦਰਸ਼ੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਖੰਨਾ ਪੁਲਿਸ ਵੱਲੋਂ ਏ.ਐਸ. ਕਾਲਜ ਵੂਮੈਨ,…

Read More
img 20260718 wa0000
ਖੰਨਾ ‘ਚ ਮਨਰੇਗਾ ਮੁਲਾਜ਼ਮਾਂ ‘ਤੇ ਲਾਠੀਚਾਰਜ ਦਾ ਮਾਮਲਾ ਭਖਿਆ, ਕਮਿਸ਼ਨਾਂ ਦੀ ਚੁੱਪੀ ‘ਤੇ ਉੱਠੇ ਸਵਾਲ

ਖੰਨਾ: ਖੰਨਾ ਵਿੱਚ ਆਪਣੇ ਹੱਕਾਂ ਦੀ ਮੰਗ ਨੂੰ ਲੈ ਕੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸੂਬੇ ਭਰ ਦੇ ਮਨਰੇਗਾ…

Read More
Loan awareness program in public interest
ਇੱਕ ਸੂਚਿਤ ਕਰਜ਼ਦਾਰ ਬਣੋ: ਕਰਜ਼ਾ ਲੈਣ ਤੋਂ ਪਹਿਲਾਂ ਵਰਤੋ ਸਾਵਧਾਨੀ, ਲੁਧਿਆਣਾ ਪ੍ਰਸ਼ਾਸਨ ਦੀ ਲੋਕਾਂ ਨੂੰ ਅਪੀਲ

ਲੁਧਿਆਣਾ: ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਨੇ ਨਾਗਰਿਕਾਂ ਨੂੰ ਕਰਜ਼ਾ ਲੈਣ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤਣ ਅਤੇ ਸਹੀ ਜਾਣਕਾਰੀ ਹਾਸਲ ਕਰਨ ਦੀ…

Read More
Ssp khanna dr. Darpan Ahluwalia is in action mode
ਆਪਰੇਸ਼ਨ ਪ੍ਰਹਾਰ 3.0: ਖੰਨਾ ਪੁਲਿਸ ਦੀ ਵੱਡੀ ਕਾਰਵਾਈ, 451 ਗ੍ਰਿਫਤਾਰ; ਨਸ਼ਾ, ਹਥਿਆਰ ਅਤੇ ਚੋਰੀਸ਼ੁਦਾ ਵਾਹਨ ਬਰਾਮਦ

ਖੰਨਾ: ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਸੰਗਠਿਤ ਅਪਰਾਧਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਆਪਰੇਸ਼ਨ ਪ੍ਰਹਾਰ 3.0’ ਤਹਿਤ…

Read More
Red handed arrest by vigilance from ludhiana
ਲੁਧਿਆਣਾ: 3500 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

ਚੰਡੀਗੜ੍ਹ/ਲੁਧਿਆਣਾ: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣੀ ਮੁਹਿੰਮ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਮਾਲ ਹਲਕਾ ਧੌਲ ਖੁਰਦ, ਸਬ-ਰਜਿਸਟਰਾਰ ਮਲੌਦ ਦਫ਼ਤਰ…

Read More
Blood donation camp in khanna
ਖੰਨਾ ਖੁਰਦ ਵਿਖੇ ਲੱਗੇ ਖੂਨਦਾਨ ਕੈਂਪ ਨੂੰ ਮਿਲਿਆ ਭਰਵਾਂ ਹੁੰਗਾਰਾ, ਡਾ. ਕਰਨਪ੍ਰੀਤ ਕੌਰ ਦੀ ਅਗਵਾਈ ਹੇਠ ਹੋਇਆ ਖੂਨ ਇਕੱਤਰ

ਖੰਨਾ,ਗੁਰਦੁਆਰਾ ਬਾਬਾ ਨਿਰਗੁਣ ਦਾਸ ਸਾਹਿਬ, ਖੰਨਾ ਖੁਰਦ ਵਿਖੇ ਲਗਾਏ ਗਏ ਸਵੈ-ਇੱਛੁਕ ਖੂਨਦਾਨ ਕੈਂਪ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਕੈਂਪ…

Read More